ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੂੰ ਐਮੀਨੈਂਟ ਰਿਸਰਚ ਸੰਸਥਾ ਵਲੋਂ ਐਜੁਕੇਸ਼ਨ ਬਰਾਂਡ ਆਇਕਨ ਐਵਾਰਡ 2023 ਅਧੀਨ ‘ਸਰਵੋਤਮ ਕੁਆਲਿਟੀ ਪੋਲੀਟੈਕਨਿਕ’ ਐਵਾਰਡ ਨਾਲ ਮੁੰਬਈ ਵਿਖੇ ਸਨਮਾਨਿਤ ਕੀਤਾ ਜਾ ਰਿਹਾ ਹੈ।